ੴ ਸਤਿਗਰ ਪਰਸਾਦਿ ॥
One Lord; With the Blessings of the True Guru.
ਕਬਯੋ ਬਾਚ ਬੇਨਤੀ ॥ ਚੌਪਈ ॥
Prayer of the poet. Chaupai (type of poetry meter)
ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿੱਤ ਕੀ ਇੱਛਾ ॥
Protect me, O Lord with your Hands; may all my heart's desires be fulfilled.
ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪਰਤਿਪਾਰਾ ॥੩੭੭॥
May my mind focus on your Feet; sustain me, as your own.377.
ਹਮਰੇ ਦਸ਼ਟ ਸਭੈ ਤਮ ਘਾਵਹ ॥ ਆਪ ਹਾਥ ਦੈ ਮੋਹਿ ਬਚਾਵਹ ॥
O Lord, Destroy all my enemies and guard me with your Hands.
ਸਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖਯ ਸਭੈ ਕਰਤਾਰਾ ॥੩੭੮॥
O, Creator, May my family live in comfort along with all devotees and disciples.378.
ਮੋ ਰੱਛਾ ਨਿਜ ਕਰ ਦੈ ਕਰਿਯੈ ॥ ਸਭ ਬੈਰਿਨ ਕੌ ਆਜ ਸੰਘਰਿਯੈ ॥
Always shelter and protect me, O Lord and gather this day all my enemies;
ਪੂਰਨ ਹੋਇ ਹਮਾਰੀ ਆਸਾ ॥ ਤੋਰਿ ਭਜਨ ਕੀ ਰਹੈ ਪਿਯਾਸਾ ॥੩੭੯॥
May all my aspirations be fulfilled; let my thirst for your Name remain perpetual.379.
ਤਮਹਿ ਛਾਡਿ ਕੋਈ ਅਵਰ ਨ ਧਯਾਊਂ ॥ ਜੋ ਬਰ ਚਹੋਂ ਸ ਤਮਤੇ ਪਾਊਂ ॥
May I focus on none else except You; and whatever I desire, be obtained from You;
ਸੇਵਕ ਸਿੱਖਯ ਹਮਾਰੇ ਤਾਰਿਯਹਿ ॥ ਚਨ ਚਨ ਸ਼ੱਤਰ ਹਮਾਰੇ ਮਾਰਿਯਹਿ ॥੩੮੦॥
Let my devotees and disciples cross the world-ocean; all my vices be singled out and killed.380.
ਆਪ ਹਾਥ ਦੈ ਮਝੈ ਉਬਰਿਯੈ ॥ ਮਰਨ ਕਾਲ ਤਰਾਸ ਨਿਵਰਿਯੈ ॥
With Your own Hands lift me; and free me from the fear of death;
ਹੂਜੋ ਸਦਾ ਹਮਾਰੇ ਪੱਛਾ ॥ ਸਰੀ ਅਸਿਧਜ ਜੂ ਕਰਿਯਹ ਰੱਛਾ ॥੩੮੧॥
Be always there by my side; Supreme Lord, always safeguard me.381.
ਰਾਖਿ ਲੇਹ ਮਹਿ ਰਾਖਨਹਾਰੇ ॥ ਸਾਹਿਬ ਸੰਤ ਸਹਾਇ ਪਿਯਾਰੇ ॥
Sustainer Lord, always preserve and save me; Most dear, the Protector of the Saints:
ਦੀਨਬੰਧ ਦਸ਼ਟਨ ਕੇ ਹੰਤਾ ॥ ਤਮਹੋ ਪਰੀ ਚਤਰਦਸ ਕੰਤਾ ॥੩੮੨॥
Friend of the poor, destroyer of the enemies; You are the Master of the fourteen worlds.382.
ਕਾਲ ਪਾਇ ਬਰਹਮਾ ਬਪ ਧਰਾ ॥ ਕਾਲ ਪਾਇ ਸ਼ਿਵਜੂ ਅਵਤਰਾ ॥
In due course, Brahma appeared in physical form; and in time Shiva was incarnated;
ਕਾਲ ਪਾਇ ਕਰਿ ਬਿਸ਼ਨ ਪਰਕਾਸ਼ਾ ॥ ਸਕਲ ਕਾਲ ਕਾ ਕੀਯਾ ਤਮਾਸ਼ਾ ॥੩੮੩॥
In due course, Vishnu manifested himself; all this is the wondrous play of the Temporal Lord.383.
ਜਵਨ ਕਾਲ ਜੋਗੀ ਸ਼ਿਵ ਕੀਯੋ ॥ ਬੇਦ ਰਾਜ ਬਰਹਮਾ ਜੂ ਥੀਯੋ ॥
The Temporal Lord, created Shiva and Jogi; just like Brahma, the Master of the Vedas;
ਜਵਨ ਕਾਲ ਸਭ ਲੋਕ ਸਵਾਰਾ ॥ ਨਮਸ਼ਕਾਰ ਹੈ ਤਾਹਿ ਹਮਾਰਾ ॥੩੮੪॥
The Temporal Lord fashioned the entire Universe; I salute you, Lord.384.
ਜਵਨ ਕਾਲ ਸਭ ਜਗਤ ਬਨਾਯੋ ॥ ਦੇਵ ਦੈਤ ਜੱਛਨ ਉਪਜਾਯੋ ॥
The Temporal Lord, created the whole world; the gods, demons and perfect beings;
ਆਦਿ ਅੰਤਿ ਝਕੈ ਅਵਤਾਰਾ ॥ ਸੋਈ ਗਰੂ ਸਮਝਿਯਹ ਹਮਾਰਾ ॥੩੮੫॥
From start to end, He is the only One; I consider Him only as my Guru.385.
ਨਮਸ਼ਕਾਰ ਤਿਸ ਹੀ ਕੋ ਹਮਾਰੀ ॥ ਸਕਲ ਪਰਜਾ ਜਿਨ ਆਪ ਸਵਾਰੀ ॥
I salute Him, non else, but Him only; who has created Himself and all beings;
ਸਿਵਕਨ ਕੋ ਸਵਗਨ ਸਖ ਦੀਯੋ ॥ ਸ਼ੱਤਰਨ ਕੋ ਪਲ ਮੋ ਬਧ ਕੀਯੋ ॥੩੮੬॥
He bestows Divine virtues and blessings on His devotees; He slays the demons instantly.386
ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬਰੇ ਕੀ ਪੀਰ ਪਛਾਨਤ ॥
He knows the inner feelings of every heart; He knows the anguish of both the good and the bad;
ਚੀਟੀ ਤੇ ਕੰਚਰ ਅਸਥੂਲਾ ॥ ਸਭ ਪਰ ਕਰਿਪਾ ਦਰਿਸ਼ਟਿ ਕਰਿ ਫੂਲਾ ॥੩੮੭॥
From the ant to the solid elephant; He casts His limitless blessings and graceful glance on all.387.
ਸੰਤਨ ਦਖ ਪਾਝ ਤੇ ਦਖੀ ॥ ਸਖ ਪਾਝ ਸਾਧਨ ਕੇ ਸਖੀ ॥
He is pained, when He sees His saints in grief; He is joyous, when His saints are happy.
ਝਕ ਝਕ ਕੀ ਪੀਰ ਪਛਾਨੈ ॥ ਘਟ ਘਟ ਕੇ ਪਟ ਪਟ ਕੀ ਜਾਨੈ ॥੩੮੮॥
He knows the inner agony of all; He knows the innermost secrets of each and every heart.388.
ਜਬ ਉਦਕਰਖ ਕਰਾ ਕਰਤਾਰਾ ॥ ਪਰਜਾ ਧਰਤ ਤਬ ਦੇਹ ਅਪਾਰਾ ॥
When the Creator projected Himself, His creation manifested itself in many forms;
ਜਬ ਆਕਰਖ ਕਰਤ ਹੋ ਕਬਹੂੰ ॥ ਤਮ ਮੈ ਮਿਲਤ ਦੇਹ ਧਰ ਸਭਹੂੰ ॥੩੮੯॥
When at any time He withdraws His creation, all the physical forms are merged into Him.389.
ਜੇਤੇ ਬਦਨ ਸਰਿਸ਼ਟਿ ਸਭ ਧਾਰੈ ॥ ਆਪ ਆਪਨੀ ਬੂਝਿ ਉਚਾਰੈ ॥
All the bodies of living beings created in the world speak about Him according to their understanding;
ਤਮ ਸਭ ਹੀ ਤੇ ਰਹਤ ਨਿਰਾਲਮ ॥ ਜਾਨਤ ਬੇਦ ਭੇਦ ਅਰ ਆਲਮ ॥੩੯੦॥
But O Lord, You live quite apart from everything; this fact is known to the Vedas and the wise.390.
ਨਿਰੰਕਾਰ ਨਰਿਬਿਕਾਰ ਨਰਿਲੰਭ ॥ ਆਦਿ ਅਨੀਲ ਅਨਾਦਿ ਅਸੰਭ ॥
The Lord is Formless, flawless, needing no shelter or support: Primal Power, Blemish-less, without a Beginning and Unborn;
ਤਾਕਾ ਮੂੜਹ ਉਚਾਰਤ ਭੇਦਾ ॥ ਜਾਕੋ ਭੇਵ ਨ ਪਾਵਤ ਬੇਦਾ ॥੩੯੧॥
Only the fool claims boastfully about the knowledge of His secrets, which even the Vedas do not know.391.
ਤਾਕੌ ਕਰਿ ਪਾਹਨ ਅਨਮਾਨਤ ॥ ਮਹਾਂ ਮੂੜਹ ਕਛ ਭੇਦ ਨ ਜਾਨਤ ॥
The fool considers Him a stone, but the great fool does not know any secret;
ਮਹਾਂਦੇਵ ਕੌ ਕਹਤ ਸਦਾ ਸ਼ਿਵ ॥ ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥
He calls Shiva "The Eternal Lord", but he does not know the secret of the Formless Lord.392.
ਆਪ ਆਪਨੀ ਬਧਿ ਹੈ ਜੇਤੀ ॥ ਬਰਨਤ ਭਿੰਨ ਭਿੰਨ ਤਹਿ ਤੇਤੀ ॥
According to one's own intellect, one describes You differently;
ਤਮਰਾ ਲਖਾ ਨ ਜਾਇ ਪਸਾਰਾ ॥ ਕਿਹ ਬਿਧਿ ਸਜਾ ਪਰਥਮ ਸੰਸਾਰਾ ॥੩੯੩॥
The limits of Your creation cannot be known and how the world was fashioned in the beginning?393.
ਝਕੈ ਰੂਪ ਅਨੂਪ ਸਰੂਪਾ ॥ ਰੰਕ ਭਯੋ ਰਾਵ ਕਹੀਂ ਭੂਪਾ ॥
He has only one unparalleled Form; He manifests Himself as a poor man or a king at different places;
ਅੰਡਜ ਜੇਰਜ ਸੇਤਜ ਕੀਨੀ ॥ ਉਤਭਜ ਖਾਨਿ ਬਹਰਿ ਰਚਿ ਦੀਨੀ ॥੩੯੪॥
He created creatures from egg, womb, fluid; then He created the plant kingdom.394.
ਕਹੂੰ ਫੂਲਿ ਰਾਜਾ ਹਵੈ ਬੈਠਾ ॥ ਕਹੂੰ ਸਿਮਟਿ ਭਯੋ ਸ਼ੰਕਰ ਇਕੈਠਾ ॥
Somewhere He sits joyfully as a king; somewhere He contracts Himself as Shiva, the Yogi;
ਸਗਰੀ ਸਰਿਸ਼ਟਿ ਦਿਖਾਇ ਅਚੰਭਵ ॥ ਆਦਿ ਜਗਾਦਿ ਸਰੂਪ ਸਯੰਭਵ ॥੩੯੫॥
All His creation unfolds wonderful things; He, the Primal Power, is from the beginning and is Self-Existent.395.
ਅਬ ਰੱਛਾ ਮੇਰੀ ਤਮ ਕਰੋ ॥ ਸਿੱਖਯ ਉਬਾਰਿ ਅਸਿੱਖਯ ਸੱਘਰੋ ॥
Now please, keep me under Your protection; grant me virtuous learning and dispel my ignorances
ਦਸ਼ਟ ਜਿਤੇ ਉਠਵਤ ਉਤਪਾਤਾ ॥ ਸਕਲ ਮਲੇਛ ਕਰੋ ਰਣ ਘਾਤਾ ॥੩੯੬॥
All the villains, arisings and outrages; all the tyrants be destroyed in the battlefield.396.
ਜੇ ਅਸਿਧਜ ਤਵ ਸ਼ਰਨੀ ਪਰੇ ॥ ਤਿਨ ਕੇ ਦਸ਼ਟ ਦਖਿਤ ਹਵੈ ਮਰੇ ॥
Supreme Destroyer, those who sought Your refuge, their enemies meet painful death;
ਪਰਖ ਜਵਨ ਪਗ ਪਰੇ ਤਿਹਾਰੇ ॥ ਤਿਨ ਕੇ ਤਮ ਸੰਕਟ ਸਭ ਟਾਰੇ ॥੩੯੭॥
Those people who fall at Your Feet; You remove all their troubles.397.
ਜੋ ਕਲਿ ਕੌ ਇਕ ਬਾਰ ਧਿਝਹੈ ॥ ਤਾ ਕੇ ਕਾਲ ਨਿਕਟਿ ਨਹਿ ਝਹੈ ॥
Those who meditate on the Supreme Destroyer even once, death cannot even approach them;
ਰੱਛਾ ਹੋਇ ਤਾਹਿ ਸਭ ਕਾਲਾ ॥ ਦਸ਼ਟ ਅਰਿਸ਼ਟ ਟਰੇ ਤਤਕਾਲਾ ॥੩੯੮॥
They remain protected at all times; their enemies and troubles come to an end instantly.398.
ਕਰਿਪਾ ਦਰਿਸ਼ਾਟਿ ਤਨ ਜਾਹਿ ਨਿਹਰਿਹੋ ॥ ਤਾਕੇ ਤਾਪ ਤਨਕ ਮਹਿ ਹਰਿਹੋ ॥
Upon whomsoever You cast Your blessing and merciful glance; they are freed of their ego instantly;
ਰਿੱਧਿ ਸਿੱਧਿ ਘਰ ਮੋਂ ਸਭ ਹੋਈ ॥ ਦਸ਼ਟ ਛਾਹ ਛਵੈ ਸਕੈ ਨ ਕੋਈ ॥੩੯੯॥
All the worldly and spiritual pleasures are in their homes; none of their enemies can even touch their shadow.399.
ਝਕ ਬਾਰ ਜਿਨ ਤਮੈਂ ਸੰਭਾਰਾ ॥ਕਾਲ ਫਾਸ ਤੇ ਤਾਹਿ ਉਬਾਰਾ ॥
Whoever remembers You even once; You save them from the noose of death;
ਜਿਨ ਨਰ ਨਾਮ ਤਿਹਾਰੋ ਕਹਾ ॥ ਦਾਰਿਦ ਦਸ਼ਟ ਦੋਖ ਤੇ ਰਹਾ ॥੪੦੦॥
Anyone who has recited your Name; is saved from poverty, tyrants and pain.400.
ਖੜਗ ਕੇਤ ਮੈਂ ਸ਼ਰਨਿ ਤਿਹਾਰੀ ॥ ਆਪ ਹਾਥ ਦੈ ਲੇਹ ਉਬਾਰੀ ॥
Lord of the Almighty Sword, provides a shield for my protection. With Your Hands you have saved me.
ਸਰਬ ਠੌਰ ਮੋ ਹੋਹ ਸਹਾਈ ॥ ਦਸ਼ਟ ਦੋਖ ਤੇ ਲੇਹ ਬਚਾਈ ॥੪੦੧॥
You bestow help on me at all places and rescue me from pain and the designs of my demons.401.
ਕਰਿਪਾ ਕਰੀ ਹਮ ਪਰ ਜਗਮਾਤਾ ॥ ਗਰੰਥ ਕਰਾ ਪੂਰਨ ਸਭ ਰਾਤਾ ॥
The Mother of the world has been kind towards me and I have completed the book this auspicious night;
ਕਿਲਬਿਖ ਸਕਲ ਦੇਹ ਕੋ ਹਰਤਾ ॥ ਦਸ਼ਟ ਦੋਖਿਯਨ ਕੋ ਛੈ ਕਰਤਾ ॥੪੦੨॥
The Lord is the destroyer of all the sins of the body and removes all the malicious and wickedness therein.402.
ਸਰੀ ਅਸਿਧਜ ਜਬ ਭਝ ਦਯਾਲਾ ॥ ਪੂਰਨ ਕਰਾ ਗਰੰਥ ਤਤਕਾਲਾ ॥
When the Supreme Destroyer became merciful; this book was sucessfully completed.
ਮਨ ਬਾਂਛਤ ਫਲ ਪਾਵੈ ਸੋਈ ॥ ਦੂਖ ਨ ਤਿਸੈ ਬਿਆਪਤ ਕੋਈ ॥੪੦੩॥
The minds desires will be fulfilled; and no pain and suffering will come to the reader thereof.403.
ਅੜਿੱਲ ॥
ARRIL
ਸਨੈ ਗੰਗ ਜੋ ਯਾਹਿ ਸ ਰਸਨਾ ਪਾਵਈ ॥ ਸਨੈ ਮੂੜਹ ਚਿਤ ਲਾਇ ਚਤਰਤਾ ਆਵਈ ॥
The dumb, who come and listen will be blessed with the tongue to speak; the fool, who will listens attentively, will obtain wisdom;
ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ ॥ ਹੋ ਜੋ ਯਾਕੀ ਝਕ ਬਾਰ ਚੌਪਈ ਕੋ ਕਹੈ ॥੪੦੪॥
Suffering, pain or fear will leave from the person, who will even once recite this Chaupai - prayer once.404.
ਚੌਪਈ ॥
CHAUPAI
ਸੰਬਤ ਸੱਤਰਹ ਸਹਸ ਭਣਿੱਜੈ ॥ ਅਰਧ ਸਹਸ ਫਨਿ ਤੀਨਿ ਕਹਿੱਜੈ ॥
It was Bikrami Samvat 1753;
ਭਾਦਰਵ ਸਦੀ ਅਸ਼ਟਮੀ ਰਵਿ ਵਾਰਾ ॥ ਤੀਰ ਸਤੱਦਰਵ ਗਰੰਥ ਸਧਾਰਾ ॥੪੦੫॥
This book was competed on the banks of Sutlej on Sunday, the eighth Sudi in the month of Bhadon.
ਸਵੈਯਾ ॥
Swaiya
ਪਾਂਇ ਗਹੇ ਜਬ ਤੇ ਤਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥ ਰਾਮ ਰਹੀਮ ਪਰਾਨ ਕਰਾਨ ਅਨੇਕ ਕਹੈਂ ਮਤ ਝਕ ਨ ਮਾਨਯੋ ॥
Since the day I caught hold of your feet, I have not looked elsewhere; Ram, Rahin, Puranas, Quran many recite but even one does not understand.
ਸਿੰਮਰਿਤਿ ਸਾਸਤਰ ਬੇਦ ਸਭੈ ਬਹ ਭੇਦ ਕਹੈ ਹਮ ਝਕ ਨ ਜਾਨਯੋ ॥ ਸਰੀ ਅਸਿਪਾਨ ਕਰਿਪਾ ਤਮਰੀ ਕਰਿ ਮੈ ਨ ਕਹਯੋ ਸਭ ਤੋਹਿ ਬਖਾਨਯੋ ॥੮੬੩॥
The Simritis, Shastras and Vedas all describe many mysteries, but I do not know any of them. O sword-wielder God! All here has been described by your Grace; what can I say, it is as you have ordained (863)
ਦੋਹਰਾ ॥
Dohra
ਸਗਲ ਦਆਰ ਕਉ ਛਾਡਿ ਕੈ ਗਹਯੋ ਤਹਾਰੋ ਦਆਰ ॥ ਬਾਂਹਿ ਗਹੇ ਕੀ ਲਾਜ ਅਸਿ ਗੋਬਿੰਦ ਦਾਸ ਤਹਾਰ ॥੮੬੪॥
O Lord ! I have abandoned all other venues and have taken your path only. With the Lord's arm sheltering me, this is, Gobind, Your slave. (864)
No hay comentarios:
Publicar un comentario