domingo, 11 de diciembre de 2011

Benti Chaupai


ੴ ਸਤਿਗ੝ਰ ਪ੝ਰਸਾਦਿ ॥

One Lord; With the Blessings of the True Guru.

ਕਬਯੋ ਬਾਚ ਬੇਨਤੀ ॥ ਚੌਪਈ ॥
Prayer of the poet. Chaupai (type of poetry meter)


ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿੱਤ ਕੀ ਇੱਛਾ ॥
Protect me, O Lord with your Hands; may all my heart's desires be fulfilled.

ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੝ਰਤਿਪਾਰਾ ॥੩੭੭॥
May my mind focus on your Feet; sustain me, as your own.377.

ਹਮਰੇ ਦ੝ਸ਼ਟ ਸਭੈ ਤ੝ਮ ਘਾਵਹ੝ ॥ ਆਪ੝ ਹਾਥ ਦੈ ਮੋਹਿ ਬਚਾਵਹ੝ ॥
O Lord, Destroy all my enemies and guard me with your Hands.

ਸ੝ਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖਯ ਸਭੈ ਕਰਤਾਰਾ ॥੩੭੮॥
O, Creator, May my family live in comfort along with all devotees and disciples.378.

ਮੋ ਰੱਛਾ ਨਿਜ੝ ਕਰ ਦੈ ਕਰਿਯੈ ॥ ਸਭ ਬੈਰਿਨ ਕੌ ਆਜ ਸੰਘਰਿਯੈ ॥
Always shelter and protect me, O Lord and gather this day all my enemies;

ਪੂਰਨ ਹੋਇ ਹਮਾਰੀ ਆਸਾ ॥ ਤੋਰਿ ਭਜਨ ਕੀ ਰਹੈ ਪਿਯਾਸਾ ॥੩੭੯॥
May all my aspirations be fulfilled; let my thirst for your Name remain perpetual.379.

ਤ੝ਮਹਿ ਛਾਡਿ ਕੋਈ ਅਵਰ ਨ ਧਯਾਊਂ ॥ ਜੋ ਬਰ ਚਹੋਂ ਸ੝ ਤ੝ਮਤੇ ਪਾਊਂ ॥
May I focus on none else except You; and whatever I desire, be obtained from You;

ਸੇਵਕ ਸਿੱਖਯ ਹਮਾਰੇ ਤਾਰਿਯਹਿ ॥ ਚ੝ਨ ਚ੝ਨ ਸ਼ੱਤ੝ਰ੝ ਹਮਾਰੇ ਮਾਰਿਯਹਿ ॥੩੮੦॥
Let my devotees and disciples cross the world-ocean; all my vices be singled out and killed.380.

ਆਪ੝ ਹਾਥ ਦੈ ਮ੝ਝੈ ਉਬਰਿਯੈ ॥ ਮਰਨ ਕਾਲ ਤ੝ਰਾਸ ਨਿਵਰਿਯੈ ॥
With Your own Hands lift me; and free me from the fear of death;

ਹੂਜੋ ਸਦਾ ਹਮਾਰੇ ਪੱਛਾ ॥ ਸ੝ਰੀ ਅਸਿਧ੝ਜ ਜੂ ਕਰਿਯਹ੝ ਰੱਛਾ ॥੩੮੧॥
Be always there by my side; Supreme Lord, always safeguard me.381.

ਰਾਖਿ ਲੇਹ੝ ਮ੝ਹਿ ਰਾਖਨਹਾਰੇ ॥ ਸਾਹਿਬ ਸੰਤ ਸਹਾਇ ਪਿਯਾਰੇ ॥
Sustainer Lord, always preserve and save me; Most dear, the Protector of the Saints:

ਦੀਨਬੰਧ੝ ਦ੝ਸ਼ਟਨ ਕੇ ਹੰਤਾ ॥ ਤ੝ਮਹੋ ਪ੝ਰੀ ਚਤ੝ਰਦਸ ਕੰਤਾ ॥੩੮੨॥
Friend of the poor, destroyer of the enemies; You are the Master of the fourteen worlds.382.

ਕਾਲ ਪਾਇ ਬ੝ਰਹਮਾ ਬਪ੝ ਧਰਾ ॥ ਕਾਲ ਪਾਇ ਸ਼ਿਵਜੂ ਅਵਤਰਾ ॥
In due course, Brahma appeared in physical form; and in time Shiva was incarnated;

ਕਾਲ ਪਾਇ ਕਰਿ ਬਿਸ਼ਨ ਪ੝ਰਕਾਸ਼ਾ ॥ ਸਕਲ ਕਾਲ ਕਾ ਕੀਯਾ ਤਮਾਸ਼ਾ ॥੩੮੩॥
In due course, Vishnu manifested himself; all this is the wondrous play of the Temporal Lord.383.

ਜਵਨ ਕਾਲ ਜੋਗੀ ਸ਼ਿਵ ਕੀਯੋ ॥ ਬੇਦ ਰਾਜ ਬ੝ਰਹਮਾ ਜੂ ਥੀਯੋ ॥
The Temporal Lord, created Shiva and Jogi; just like Brahma, the Master of the Vedas;

ਜਵਨ ਕਾਲ ਸਭ ਲੋਕ ਸਵਾਰਾ ॥ ਨਮਸ਼ਕਾਰ ਹੈ ਤਾਹਿ ਹਮਾਰਾ ॥੩੮੪॥
The Temporal Lord fashioned the entire Universe; I salute you, Lord.384.

ਜਵਨ ਕਾਲ ਸਭ ਜਗਤ ਬਨਾਯੋ ॥ ਦੇਵ ਦੈਤ ਜੱਛਨ ਉਪਜਾਯੋ ॥
The Temporal Lord, created the whole world; the gods, demons and perfect beings;

ਆਦਿ ਅੰਤਿ ਝਕੈ ਅਵਤਾਰਾ ॥ ਸੋਈ ਗ੝ਰੂ ਸਮਝਿਯਹ੝ ਹਮਾਰਾ ॥੩੮੫॥
From start to end, He is the only One; I consider Him only as my Guru.385.

ਨਮਸ਼ਕਾਰ ਤਿਸ ਹੀ ਕੋ ਹਮਾਰੀ ॥ ਸਕਲ ਪ੝ਰਜਾ ਜਿਨ ਆਪ ਸਵਾਰੀ ॥
I salute Him, non else, but Him only; who has created Himself and all beings;

ਸਿਵਕਨ ਕੋ ਸਵਗ੝ਨ ਸ੝ਖ ਦੀਯੋ ॥ ਸ਼ੱਤ੝ਰ੝ਨ ਕੋ ਪਲ ਮੋ ਬਧ ਕੀਯੋ ॥੩੮੬॥
He bestows Divine virtues and blessings on His devotees; He slays the demons instantly.386

ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬ੝ਰੇ ਕੀ ਪੀਰ ਪਛਾਨਤ ॥
He knows the inner feelings of every heart; He knows the anguish of both the good and the bad;

ਚੀਟੀ ਤੇ ਕ੝ੰਚਰ ਅਸਥੂਲਾ ॥ ਸਭ ਪਰ ਕ੝ਰਿਪਾ ਦ੝ਰਿਸ਼ਟਿ ਕਰਿ ਫੂਲਾ ॥੩੮੭॥
From the ant to the solid elephant; He casts His limitless blessings and graceful glance on all.387.

ਸੰਤਨ ਦ੝ਖ ਪਾਝ ਤੇ ਦ੝ਖੀ ॥ ਸ੝ਖ ਪਾਝ ਸਾਧਨ ਕੇ ਸ੝ਖੀ ॥
He is pained, when He sees His saints in grief; He is joyous, when His saints are happy.

ਝਕ ਝਕ ਕੀ ਪੀਰ ਪਛਾਨੈ ॥ ਘਟ ਘਟ ਕੇ ਪਟ ਪਟ ਕੀ ਜਾਨੈ ॥੩੮੮॥
He knows the inner agony of all; He knows the innermost secrets of each and every heart.388.

ਜਬ ਉਦਕਰਖ ਕਰਾ ਕਰਤਾਰਾ ॥ ਪ੝ਰਜਾ ਧਰਤ ਤਬ ਦੇਹ ਅਪਾਰਾ ॥
When the Creator projected Himself, His creation manifested itself in many forms;

ਜਬ ਆਕਰਖ ਕਰਤ ਹੋ ਕਬਹੂੰ ॥ ਤ੝ਮ ਮੈ ਮਿਲਤ ਦੇਹ ਧਰ ਸਭਹੂੰ ॥੩੮੯॥
When at any time He withdraws His creation, all the physical forms are merged into Him.389.

ਜੇਤੇ ਬਦਨ ਸ੝ਰਿਸ਼ਟਿ ਸਭ ਧਾਰੈ ॥ ਆਪ੝ ਆਪ੝ਨੀ ਬੂਝਿ ਉਚਾਰੈ ॥
All the bodies of living beings created in the world speak about Him according to their understanding;

ਤ੝ਮ ਸਭ ਹੀ ਤੇ ਰਹਤ ਨਿਰਾਲਮ ॥ ਜਾਨਤ ਬੇਦ ਭੇਦ ਅਰ੝ ਆਲਮ ॥੩੯੦॥
But O Lord, You live quite apart from everything; this fact is known to the Vedas and the wise.390.

ਨਿਰੰਕਾਰ ਨ੝ਰਿਬਿਕਾਰ ਨ੝ਰਿਲੰਭ ॥ ਆਦਿ ਅਨੀਲ ਅਨਾਦਿ ਅਸੰਭ ॥
The Lord is Formless, flawless, needing no shelter or support: Primal Power, Blemish-less, without a Beginning and Unborn;

ਤਾਕਾ ਮੂੜ੝ਹ ਉਚਾਰਤ ਭੇਦਾ ॥ ਜਾਕੋ ਭੇਵ ਨ ਪਾਵਤ ਬੇਦਾ ॥੩੯੧॥
Only the fool claims boastfully about the knowledge of His secrets, which even the Vedas do not know.391.

ਤਾਕੌ ਕਰਿ ਪਾਹਨ ਅਨ੝ਮਾਨਤ ॥ ਮਹਾਂ ਮੂੜ੝ਹ ਕਛ੝ ਭੇਦ ਨ ਜਾਨਤ ॥
The fool considers Him a stone, but the great fool does not know any secret;

ਮਹਾਂਦੇਵ ਕੌ ਕਹਤ ਸਦਾ ਸ਼ਿਵ ॥ ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥
He calls Shiva "The Eternal Lord", but he does not know the secret of the Formless Lord.392.

ਆਪ੝ ਆਪ੝ਨੀ ਬ੝ਧਿ ਹੈ ਜੇਤੀ ॥ ਬਰਨਤ ਭਿੰਨ ਭਿੰਨ ਤ੝ਹਿ ਤੇਤੀ ॥
According to one's own intellect, one describes You differently;

ਤ੝ਮਰਾ ਲਖਾ ਨ ਜਾਇ ਪਸਾਰਾ ॥ ਕਿਹ ਬਿਧਿ ਸਜਾ ਪ੝ਰਥਮ ਸੰਸਾਰਾ ॥੩੯੩॥
The limits of Your creation cannot be known and how the world was fashioned in the beginning?393.

ਝਕੈ ਰੂਪ ਅਨੂਪ ਸਰੂਪਾ ॥ ਰੰਕ ਭਯੋ ਰਾਵ ਕਹੀਂ ਭੂਪਾ ॥
He has only one unparalleled Form; He manifests Himself as a poor man or a king at different places;

ਅੰਡਜ ਜੇਰਜ ਸੇਤਜ ਕੀਨੀ ॥ ਉਤਭ੝ਜ ਖਾਨਿ ਬਹ੝ਰਿ ਰਚਿ ਦੀਨੀ ॥੩੯੪॥
He created creatures from egg, womb, fluid; then He created the plant kingdom.394.

ਕਹੂੰ ਫੂਲਿ ਰਾਜਾ ਹ੝ਵੈ ਬੈਠਾ ॥ ਕਹੂੰ ਸਿਮਟਿ ਭਯੋ ਸ਼ੰਕਰ ਇਕੈਠਾ ॥
Somewhere He sits joyfully as a king; somewhere He contracts Himself as Shiva, the Yogi;

ਸਗਰੀ ਸ੝ਰਿਸ਼ਟਿ ਦਿਖਾਇ ਅਚੰਭਵ ॥ ਆਦਿ ਜ੝ਗਾਦਿ ਸਰੂਪ ਸ੝ਯੰਭਵ ॥੩੯੫॥
All His creation unfolds wonderful things; He, the Primal Power, is from the beginning and is Self-Existent.395.

ਅਬ ਰੱਛਾ ਮੇਰੀ ਤ੝ਮ ਕਰੋ ॥ ਸਿੱਖਯ ਉਬਾਰਿ ਅਸਿੱਖਯ ਸੱਘਰੋ ॥
Now please, keep me under Your protection; grant me virtuous learning and dispel my ignorances

ਦ੝ਸ਼ਟ ਜਿਤੇ ਉਠਵਤ ਉਤਪਾਤਾ ॥ ਸਕਲ ਮਲੇਛ ਕਰੋ ਰਣ ਘਾਤਾ ॥੩੯੬॥
All the villains, arisings and outrages; all the tyrants be destroyed in the battlefield.396.

ਜੇ ਅਸਿਧ੝ਜ ਤਵ ਸ਼ਰਨੀ ਪਰੇ ॥ ਤਿਨ ਕੇ ਦ੝ਸ਼ਟ ਦ੝ਖਿਤ ਹ੝ਵੈ ਮਰੇ ॥
Supreme Destroyer, those who sought Your refuge, their enemies meet painful death;

ਪ੝ਰਖ ਜਵਨ ਪਗ੝ ਪਰੇ ਤਿਹਾਰੇ ॥ ਤਿਨ ਕੇ ਤ੝ਮ ਸੰਕਟ ਸਭ ਟਾਰੇ ॥੩੯੭॥
Those people who fall at Your Feet; You remove all their troubles.397.

ਜੋ ਕਲਿ ਕੌ ਇਕ ਬਾਰ ਧਿਝਹੈ ॥ ਤਾ ਕੇ ਕਾਲ ਨਿਕਟਿ ਨਹਿ ਝਹੈ ॥
Those who meditate on the Supreme Destroyer even once, death cannot even approach them;

ਰੱਛਾ ਹੋਇ ਤਾਹਿ ਸਭ ਕਾਲਾ ॥ ਦ੝ਸ਼ਟ ਅਰਿਸ਼ਟ ਟਰੇ ਤਤਕਾਲਾ ॥੩੯੮॥
They remain protected at all times; their enemies and troubles come to an end instantly.398.

ਕ੝ਰਿਪਾ ਦ੝ਰਿਸ਼ਾਟਿ ਤਨ ਜਾਹਿ ਨਿਹਰਿਹੋ ॥ ਤਾਕੇ ਤਾਪ ਤਨਕ ਮਹਿ ਹਰਿਹੋ ॥
Upon whomsoever You cast Your blessing and merciful glance; they are freed of their ego instantly;

ਰਿੱਧਿ ਸਿੱਧਿ ਘਰ ਮੋਂ ਸਭ ਹੋਈ ॥ ਦ੝ਸ਼ਟ ਛਾਹ ਛ੝ਵੈ ਸਕੈ ਨ ਕੋਈ ॥੩੯੯॥
All the worldly and spiritual pleasures are in their homes; none of their enemies can even touch their shadow.399.

ਝਕ ਬਾਰ ਜਿਨ ਤ੝ਮੈਂ ਸੰਭਾਰਾ ॥ਕਾਲ ਫਾਸ ਤੇ ਤਾਹਿ ਉਬਾਰਾ ॥
Whoever remembers You even once; You save them from the noose of death;

ਜਿਨ ਨਰ ਨਾਮ ਤਿਹਾਰੋ ਕਹਾ ॥ ਦਾਰਿਦ ਦ੝ਸ਼ਟ ਦੋਖ ਤੇ ਰਹਾ ॥੪੦੦॥
Anyone who has recited your Name; is saved from poverty, tyrants and pain.400.

ਖੜਗ ਕੇਤ ਮੈਂ ਸ਼ਰਨਿ ਤਿਹਾਰੀ ॥ ਆਪ ਹਾਥ ਦੈ ਲੇਹ੝ ਉਬਾਰੀ ॥
Lord of the Almighty Sword, provides a shield for my protection. With Your Hands you have saved me.

ਸਰਬ ਠੌਰ ਮੋ ਹੋਹ੝ ਸਹਾਈ ॥ ਦ੝ਸ਼ਟ ਦੋਖ ਤੇ ਲੇਹ੝ ਬਚਾਈ ॥੪੦੧॥
You bestow help on me at all places and rescue me from pain and the designs of my demons.401.

ਕ੝ਰਿਪਾ ਕਰੀ ਹਮ ਪਰ ਜਗਮਾਤਾ ॥ ਗ੝ਰੰਥ ਕਰਾ ਪੂਰਨ ਸ੝ਭ ਰਾਤਾ ॥
The Mother of the world has been kind towards me and I have completed the book this auspicious night;

ਕਿਲਬਿਖ ਸਕਲ ਦੇਹ ਕੋ ਹਰਤਾ ॥ ਦ੝ਸ਼ਟ ਦੋਖਿਯਨ ਕੋ ਛੈ ਕਰਤਾ ॥੪੦੨॥
The Lord is the destroyer of all the sins of the body and removes all the malicious and wickedness therein.402.

ਸ੝ਰੀ ਅਸਿਧ੝ਜ ਜਬ ਭਝ ਦਯਾਲਾ ॥ ਪੂਰਨ ਕਰਾ ਗ੝ਰੰਥ ਤਤਕਾਲਾ ॥
When the Supreme Destroyer became merciful; this book was sucessfully completed.

ਮਨ ਬਾਂਛਤ ਫਲ ਪਾਵੈ ਸੋਈ ॥ ਦੂਖ ਨ ਤਿਸੈ ਬਿਆਪਤ ਕੋਈ ॥੪੦੩॥
The minds desires will be fulfilled; and no pain and suffering will come to the reader thereof.403.


ਅੜਿੱਲ ॥
ARRIL

ਸ੝ਨੈ ਗ੝ੰਗ ਜੋ ਯਾਹਿ ਸ੝ ਰਸਨਾ ਪਾਵਈ ॥ ਸ੝ਨੈ ਮੂੜ੝ਹ ਚਿਤ ਲਾਇ ਚਤ੝ਰਤਾ ਆਵਈ ॥
The dumb, who come and listen will be blessed with the tongue to speak; the fool, who will listens attentively, will obtain wisdom;

ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ ॥ ਹੋ ਜੋ ਯਾਕੀ ਝਕ ਬਾਰ ਚੌਪਈ ਕੋ ਕਹੈ ॥੪੦੪॥
Suffering, pain or fear will leave from the person, who will even once recite this Chaupai - prayer once.404.


ਚੌਪਈ ॥
CHAUPAI

ਸੰਬਤ ਸੱਤ੝ਰਹ ਸਹਸ ਭਣਿੱਜੈ ॥ ਅਰਧ ਸਹਸ ਫ੝ਨਿ ਤੀਨਿ ਕਹਿੱਜੈ ॥
It was Bikrami Samvat 1753;

ਭਾਦ੝ਰਵ ਸ੝ਦੀ ਅਸ਼ਟਮੀ ਰਵਿ ਵਾਰਾ ॥ ਤੀਰ ਸਤ੝ੱਦ੝ਰਵ ਗ੝ਰੰਥ ਸ੝ਧਾਰਾ ॥੪੦੫॥
This book was competed on the banks of Sutlej on Sunday, the eighth Sudi in the month of Bhadon.

ਸ੝ਵੈਯਾ ॥
Swaiya

ਪਾਂਇ ਗਹੇ ਜਬ ਤੇ ਤ੝ਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥ ਰਾਮ ਰਹੀਮ ਪ੝ਰਾਨ ਕ੝ਰਾਨ ਅਨੇਕ ਕਹੈਂ ਮਤ ਝਕ ਨ ਮਾਨਯੋ ॥
Since the day I caught hold of your feet, I have not looked elsewhere; Ram, Rahin, Puranas, Quran many recite but even one does not understand.

ਸਿੰਮ੝ਰਿਤਿ ਸਾਸਤ੝ਰ ਬੇਦ ਸਭੈ ਬਹ੝ ਭੇਦ ਕਹੈ ਹਮ ਝਕ ਨ ਜਾਨਯੋ ॥ ਸ੝ਰੀ ਅਸਿਪਾਨ ਕ੝ਰਿਪਾ ਤ੝ਮਰੀ ਕਰਿ ਮੈ ਨ ਕਹਯੋ ਸਭ ਤੋਹਿ ਬਖਾਨਯੋ ॥੮੬੩॥
The Simritis, Shastras and Vedas all describe many mysteries, but I do not know any of them. O sword-wielder God! All here has been described by your Grace; what can I say, it is as you have ordained (863)

ਦੋਹਰਾ ॥
Dohra

ਸਗਲ ਦ੝ਆਰ ਕਉ ਛਾਡਿ ਕੈ ਗਹਯੋ ਤ੝ਹਾਰੋ ਦ੝ਆਰ ॥ ਬਾਂਹਿ ਗਹੇ ਕੀ ਲਾਜ ਅਸਿ ਗੋਬਿੰਦ ਦਾਸ ਤ੝ਹਾਰ ॥੮੬੪॥
O Lord ! I have abandoned all other venues and have taken your path only. With the Lord's arm sheltering me, this is, Gobind, Your slave. (864)

http://www.sikhiwiki.org/index.php/Benti_Chaupee

No hay comentarios: